ਮਾਮਲਾ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦਾ ਹੈ ,ਜਿੱਥੇ ਮ੍ਰਿਤਕ ਰਾਜਵਿੰਦਰ ਕੌਰ ਦੀ ਮਾਂ ਨਿਸ਼ਾਨ ਕੌਰ ਨੇ ਦਸਿਆ ਕਿ ਉਸਦੀ ਧੀ ਨੂੰ ਉਸਦੇ ਸੁਹਰੇ ਦਾਜ ਲਈ ਤੰਗ ਪ੍ਰੇਸ਼ਾਨ ਕਰਦੇ ਸੀ |